ਪਿਛਲੀ ਦਫ਼ਾ ਅਸੀ ਇੱਕ ਛੋਟਾ ਜਿਹਾ ਖਿਆਲੀ ਤਜਰਬਾ
ਕੀਤਾ ਸੀ ਕਿ ਜੇ ਅਸੀ ਅੰਗ੍ਰੇਜ਼ਾਂ ਦੇ ਨਹੀ ਬਲਕਿ ਫਰਾਂਸੀਸੀਆਂ ਦੇ ਗੁਲਾਮ ਹੁੰਦੇ ਤਾਂ
ਪੰਜਾਬੀ ਨੂੰ ਗ਼ੈਰਰਸਮੀ (informal) ਤਰੀਕੇ ਨਾਲ ਰੋਮਨ ਅੱਖਰਾਂ ਵਿਚ ਲਿੱਖਣ ਦੀ ਤਰਕੀਬ
ਕੀ ਹੁੰਦੀ । ਇਸ ਵਾਰ ਅਸੀ ਖਿਆਲ ਕਰਦੇ ਹਾਂ ਕਿ ਜੇ ਅਸੀ ਸੋਵਿਅਤ ਯੂਨਿਅਨ ਦਾ
ਇੱਕ ਹਿੱਸਾ ਹੁੰਦੇ ਤਾਂ ਪੰਜਾਬੀ ਦੀ ਗ਼ੈਰਰਸਮੀ ਲਿਪੀ ਕਿਸ ਤਰ੍ਹਾਂ ਦੀ ਹੁੰਦੀ । ਸੋਵਿਅਤ
ਯੂਨਿਅਨ ਵਿਚ ਲੋਕ ਬਹੁਤ ਸਾਰੀਆਂ ਜ਼ੁਬਾਨਾਂ ਬੋਲਦੇ ਸਨ ਪਰ ਰੂਸੀ ਸਬ ਤੋਂ ਜ਼ਰੂਰੀ ਬੋਲੀ ਸੀ
। ਕਿਉਂ ਕਿ ਰੂਸੀ ਬੋਲੀ ਰੋਮਨ ਨਹੀ ਬਲਕਿ ਕਿਰੀਲਿਕ ਅੱਖਰਾਂ ਵਿਚ ਲਿੱਖੀ ਜਾਂਦੀ ਹੈ,
ਪੰਜਾਬੀ ਨੂੰ ਵੀ ਅਸੀ ਕਿਰੀਲਿਕ ਲਿਪੀ ਦੀ ਰੂਸੀ ਕਿਸਮ ਵਿਚ ਲਿੱਖਣਾ ਸੀ ਅਤੇ ਉਹ ਫ਼ਿਰ ਕੁਝ
ਅਜਿਹੀ ਲੱਗਣੀ ਸੀਃ
Икк вари икк факир ну киси не савал кита: "Баба! Ки тере мазхаб вич шараб ди манаги наи ай? Фир ви тун шараб пи реха ен?"
Факир не агге тон джаваб дитта: "Му вич джан вали чиз уни бури наи гунди, джини ус тон бар ан вали гунди ай!"
(ਇੱਕ ਵਾਰੀ ਇੱਕ ਫ਼ਕੀਰ ਨੂੰ ਕਿਸੀ ਨੇ ਸਵਾਲ ਕੀਤਾ: "ਬਾਬਾ ! ਕੀ ਤੇਰੇ ਮਜ਼ਹਬ ਵਿਚ ਸ਼ਰਾਬ ਦੀ ਮਨਾਹੀ ਨਹੀ ਹੈ? ਫਿਰ ਵੀ ਤੂੰ ਸ਼ਰਾਬ ਪੀ ਰਿਹਾ ਹੈਂ?
ਫ਼ਕੀਰ ਨੇ ਅੱਗੇ ਤੋਂ ਜਵਾਬ ਦਿੱਤਾ: "ਮੂੰਹ ਵਿਚ ਜਾਣ ਵਾਲੀ ਚੀਜ਼ ਉਨ੍ਹੀ ਬੁਰੀ ਨਹੀ ਹੁੰਦੀ, ਜਿਨ੍ਹੀ ਉਸ ਤੋਂ ਬਾਹਰ ਆਉਣ ਵਾਲੀ ਹੁੰਦੀ ਹੈ । ")
Last time we had a little thought experiment where we imagined being colonised by the French instead of the English for over two centuries and how it would have affected our informal way of transliterating Punjabi. This time we try to picture Punjab as a Soviet Republic. How it would have affected our informal transliteration schemes of Punjabi? If we were indeed a republic in the USSR and if the USSR were still a single country, we would have been informally writing Punjabi in Cyrillic and it would have looked something like this:

(Once a person asked a fakir: "Baba! Is wine permitted in your religion? And still you are drinking?
Fakir responded: "It's not what goes into the mouth that is bad, it is what comes out.")

PUNJABI IN RUSSIAN (CYRILLIC) SCRIPT

No comments:
Post a Comment