Saturday, 11 April 2015

ਚੀਨੀ ਗਰਾਮਰ 没有 (méi yǒu) = ਨਹੀ ਹੈ

(yǒu) ਆਮ ਕਿਰਿਆਵਾਂ (verbs) ਨਾਲੋਂ ਵੱਖਰੇ ਤਰੀਕੇ ਨਾਲ ਨਕਾਰੀ ਜਾਂਦੀ ਹੈ। (bù) ਦੀ ਥਾਂ (yǒu) ਤੋਂ ਪਹਿਲਾਂ (méi) ਆਉਂਦਾ ਹੈ। 
 

ਵਾਕ ਦੀ ਬਣਾਵਟ

ਤਕਰੀਬਨ ਸਾਰੀਆਂ ਕਿਰਿਆਵਾਂ (bù) ਨਾਲ ਨਕਾਰੀਆਂ ਜਾ ਸਕਦੀਆਂ ਹਨ। (yǒu) ਗੈਰ-ਮਾਮੂਲੀ ਹੈ ਅਤੇ ਇਸ ਲਈ ਇਸ ਨੂੰ (méi) ਨਾਲ ਨਕਾਰਿਆ ਜਾਦਾਂ ਹੈ। 
 
ਕਰਤਾ (subject) + + + ਕਰਮ (object) 
 
我没有工作。
ਮੇਰੇ ਕੋਲ ਕੰਮ ਨਹੀ ਹੈ।
我没有朋友。
ਮੇਰਾ ਕੋਈ ਦੋਸਤ ਨਹੀ ਹੈ।
我没有钱。
ਮੇਰੇ ਕੋਲ ਪੈਸੇ ਨਹੀ ਹਨ।
我现在没有时间。
ਮੇਰੇ ਕੋਲ ਟਾਇਮ ਨਹੀ ਹੈ।
我没有电脑。
ਮੇਰੇ ਕੋਲ ਕੰਪਿਊਟਰ ਨਹੀ ਹੈ।
我没有手机。
ਮੇਰੇ ਕੋਲ ਫੋਨ ਨਹੀ ਹੈ।
我没有房子。
ਮੇਰੇ ਕੋਲ ਘਰ ਨਹੀ ਹੈ।
我没有车。
ਮੇਰੇ ਕੋਲ ਕਾਰ ਨਹੀ ਹੈ।
我没有女朋友。
ਮੇਰੀ ਕੋਈ ਸਹੇਲੀ ਨਹੀ ਹੈ।
他没有钱。
ਉਸ ਕੋਲ ਪੈਸੇ ਨਹੀ ਹਨ।
爸爸没有手机。
ਪਾਪਾ ਕੋਲ ਫੋਨ ਨਹੀ ਹੈ।
我没有狗。
ਮੇਰੇ ਕੋਨ ਕੁੱਤਾ ਨਹੀ ਹੈ।
在上海,我没有朋友。
ਸ਼ੰਘਾਈ ਵਿਚ ਮੇਰਾ ਕੋਈ ਦੋਸਤ ਨਹੀ ਹੈ।
这个星期 ,我没有时间。
ਇਸ ਹਫ਼ਤੇ ਮੇਰੇ ਕੋਲ ਟਾਈਮ ਨਹੀ ਹੈ।
我们没有房子。
ਸਾਡੇ ਕੋਲ ਘਰ ਨਹੀ ਹੈ।
我太太现在没有工作。
ਅੱਜਕਲ੍ਹ ਮੇਰੀ ਜਨਾਨੀ ਵਿਹਲੀ ਹੈ।
我们没有孩子。
ਸਾਡਾ ਕੋਈ ਬੱਚਾ ਨਹੀ ਹੈ।
我没有房子,没有车,也没有女朋友。
ਮੇਰੇ ਕੋਲ ਘਰ, ਕਾਰ, ਅਤੇ ਗਰਲਫ੍ਰੈਂਡ ਨਹੀ ਹਨ।
我们公司没有电脑。
ਸਾਡੇ ਦਫ਼ਤਰ ਵਿਚ ਕੰਪਿਊਟਰ ਨਹੀ ਹੈ।

ਕਈ ਵਾਰ 没有 (méi yǒu) ਦੀ ਥਾਂ 没 (méi) ਇਕੱਲਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।  我没有工作。
ਅਤੇ 我没工作。 ਦੋਵਾਂ ਦਾ ਮਤਲਬ "ਮੇਰੇ ਕੋਲ ਕੰਮ ਨਹੀ ਹੈ।" ਹੈ। 

===ਇਹ http://resources.allsetlearning.com/chinese/grammar/ASGPNV3Q ਦਾ ਤਰਜੁਮਾ ਹੈ।


No comments:

Post a Comment