Saturday, 28 December 2013

ਕੋਰੀਅਨ ਨੋਟਸ

누구세요? = ਤੁਸੀ ਕੌਣ ਹੋ?
저는 학셍이에요. = ਮੈਂ ਇੱਕ ਸਟੁਡੈਂਟ ਹਾਂ।
그럼, 누가 선생님이세요? = ਤਾਂ ਫਿਰ ਅਧਿਆਪਕ ਜੀ ਕਿੱਥੇ ਹਨ?
저분이 선생님이에요. = ਉਹ ਅਧਿਆਪਕ ਜੀ ਹਨ।

학생 = ਸਟੁਡੈਂਟ, ਵਿਦਿਆਰਥੀ
그럼 = ਤਾਂ ਫਿਰ
선생님 = ਅਧਿਆਪਕ, ਟੀਚਰ
저분 = ਉਹ ਬੰਦਾ ਜੋ ਉੱਥੇ ਹੈ


누가 와요? = ਕੌਣ ਆ ਰਿਹਾ ਹੈ?
누가 책을 읽어요? = ਕੌਣ ਕਿਤਾਬ ਪੜ੍ਹ ਰਿਹਾ ਹੈ?
누구를 춯아해요? = ਕਿਸ ਨੂੰ ਪਸੰਦ ਕਰਦੇ ਹੋ?
누구한테 돈을 주었어요? = ਕਿਸ ਨੂੰ ਪੈਸੇ ਦਿੱਤੇ ਹਨ?

오다 ਦਾ ਮਤਲਬ "ਆਉਣਾ" ਹੁੰਦਾ ਹੈ। ਇਸ ਵਿਚ 오 ਧਾਤੂ (verb stem) ਹੈ। ਜਦੋਂ ਧਾਤੂ ਦਾ ਆਖਰੀ ਸ੍ਵਰ (vowel) 오 ਜਾਂ 아 ਹੋਵੇ ਤਾਂ -다 ਹੱਟ ਜਾਂਦਾ ਹੈ ਅਤੇ ਉਸ ਦੀ ਥਾਂ -아요 ਜੁੜ ਜਾਂਦਾ ਹੈ। ਕਿਉਂਕਿ 오아 ਬੋਲਣ ਵਿਚ ਅਟਪਟਾ ਜਿਹਾ ਲੱਗਦਾ ਹੈ, ਇਸਲਈ 오아 ਨੂੰ ਜੋੜ ਕੇ 와 ਲਿੱਖਿਆ ਜਾਂਦਾ ਹੈ।

누가 = ਕੌਣ
오다 = ਆਉਣਾ
책 = ਕਿਤਾਬ
읽다 = ਪੜ੍ਹਨਾ
춯아하다 = ਪਸੰਦ ਕਰਨਾ
한테 = ਨੂੰ
누구한테 = ਕਿਸਨੂੰ
돈 = ਪੈਸਾ
주다 = ਦੇਣਾ

No comments:

Post a Comment